ਹਿੰਦ ਪਾਕ ਬਾਰਡਰ ਤੇ ਫੇਰ ਨਜ਼ਰ ਆਇਆ ਪਾਕਿ ਡਰੋਨ, ਮਹਿਲਾ ਕਾਂਸਟੇਬਲਾਂ ਵੱਲੋ ਕੀਤੀ ਗਈ ਫਾਇਰਿੰਗ

ਗੁਰਦਾਸਪੁਰ, 12 ਜਨਵਰੀ (ਮੰਨਣ ਸੈਣੀ)। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੀ ਆੜ ਵਿੱਚ ਦੇਸ਼ ਵਿਰੋਧੀ ਅਨਸਰ ਇੱਥੇ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ ਅਤੇ ਪਾਕਿਸਤਾਨ- ਹਿਦੋਸਤਾਨੀ ਸਰਹਦ ਤੇ ਡਰੋਨ ਦੇ ਜਰਿਏ ਹਥਿਆਰ, ਹੇਰੋਇਨ ਇਤਆਦੀ ਭੇਜ ਰਹੇ ਹਨ। ਹਾਲਾਕਿ ਬੀਐਸਐਫ ਪੂਰੀ ਤਰਾਂ ਸੁਚੇਤ ਦੱਸੀ ਜਾ ਰਹੀ ਹੈ ਅਤੇ ਕਾਫੀ ਹੱਦ ਤੱਕ … Continue reading ਹਿੰਦ ਪਾਕ ਬਾਰਡਰ ਤੇ ਫੇਰ ਨਜ਼ਰ ਆਇਆ ਪਾਕਿ ਡਰੋਨ, ਮਹਿਲਾ ਕਾਂਸਟੇਬਲਾਂ ਵੱਲੋ ਕੀਤੀ ਗਈ ਫਾਇਰਿੰਗ